ਯੂਹੰਨਾ 14:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਿਸੂ ਨੇ ਉਸ ਨੂੰ ਕਿਹਾ: “ਮੈਂ ਹੀ ਰਾਹ,+ ਸੱਚਾਈ+ ਤੇ ਜ਼ਿੰਦਗੀ ਹਾਂ।+ ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਵਾਇ ਉਸ ਦੇ ਜੋ ਮੇਰੇ ਰਾਹੀਂ ਆਉਂਦਾ ਹੈ।+ ਰਸੂਲਾਂ ਦੇ ਕੰਮ 5:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਪਰਮੇਸ਼ੁਰ ਨੇ ਉਸ ਨੂੰ ਮੁੱਖ ਆਗੂ+ ਅਤੇ ਮੁਕਤੀਦਾਤੇ+ ਵਜੋਂ ਆਪਣੇ ਸੱਜੇ ਹੱਥ ਬੈਠਣ ਦਾ ਮਾਣ ਬਖ਼ਸ਼ਿਆ ਹੈ+ ਤਾਂਕਿ ਇਜ਼ਰਾਈਲ ਦੇ ਲੋਕਾਂ ਨੂੰ ਤੋਬਾ ਕਰਨ ਅਤੇ ਆਪਣੇ ਪਾਪਾਂ ਦੀ ਮਾਫ਼ੀ ਪਾਉਣ ਦਾ ਮੌਕਾ ਮਿਲੇ।+ ਇਬਰਾਨੀਆਂ 2:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਸਾਰੀਆਂ ਚੀਜ਼ਾਂ ਪਰਮੇਸ਼ੁਰ ਦੀ ਮਹਿਮਾ ਲਈ ਹਨ ਅਤੇ ਉਸ ਰਾਹੀਂ ਹੋਂਦ ਵਿਚ ਹਨ। ਉਸ ਨੇ ਇਹ ਠੀਕ ਸਮਝਿਆ ਕਿ ਉਹ ਬਹੁਤ ਸਾਰੇ ਪੁੱਤਰਾਂ ਨੂੰ ਮਹਿਮਾ ਦੇਣ ਵਾਸਤੇ+ ਉਨ੍ਹਾਂ ਦੀ ਮੁਕਤੀ ਦੇ ਮੁੱਖ ਆਗੂ+ ਨੂੰ ਦੁੱਖਾਂ ਦੇ ਰਾਹੀਂ ਮੁਕੰਮਲ ਬਣਾਵੇ।+
6 ਯਿਸੂ ਨੇ ਉਸ ਨੂੰ ਕਿਹਾ: “ਮੈਂ ਹੀ ਰਾਹ,+ ਸੱਚਾਈ+ ਤੇ ਜ਼ਿੰਦਗੀ ਹਾਂ।+ ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਵਾਇ ਉਸ ਦੇ ਜੋ ਮੇਰੇ ਰਾਹੀਂ ਆਉਂਦਾ ਹੈ।+
31 ਪਰਮੇਸ਼ੁਰ ਨੇ ਉਸ ਨੂੰ ਮੁੱਖ ਆਗੂ+ ਅਤੇ ਮੁਕਤੀਦਾਤੇ+ ਵਜੋਂ ਆਪਣੇ ਸੱਜੇ ਹੱਥ ਬੈਠਣ ਦਾ ਮਾਣ ਬਖ਼ਸ਼ਿਆ ਹੈ+ ਤਾਂਕਿ ਇਜ਼ਰਾਈਲ ਦੇ ਲੋਕਾਂ ਨੂੰ ਤੋਬਾ ਕਰਨ ਅਤੇ ਆਪਣੇ ਪਾਪਾਂ ਦੀ ਮਾਫ਼ੀ ਪਾਉਣ ਦਾ ਮੌਕਾ ਮਿਲੇ।+
10 ਸਾਰੀਆਂ ਚੀਜ਼ਾਂ ਪਰਮੇਸ਼ੁਰ ਦੀ ਮਹਿਮਾ ਲਈ ਹਨ ਅਤੇ ਉਸ ਰਾਹੀਂ ਹੋਂਦ ਵਿਚ ਹਨ। ਉਸ ਨੇ ਇਹ ਠੀਕ ਸਮਝਿਆ ਕਿ ਉਹ ਬਹੁਤ ਸਾਰੇ ਪੁੱਤਰਾਂ ਨੂੰ ਮਹਿਮਾ ਦੇਣ ਵਾਸਤੇ+ ਉਨ੍ਹਾਂ ਦੀ ਮੁਕਤੀ ਦੇ ਮੁੱਖ ਆਗੂ+ ਨੂੰ ਦੁੱਖਾਂ ਦੇ ਰਾਹੀਂ ਮੁਕੰਮਲ ਬਣਾਵੇ।+