19 ਤੁਹਾਡੇ ਪਾਪੀ ਸਰੀਰ ਦੀਆਂ ਕਮਜ਼ੋਰੀਆਂ ਕਰਕੇ ਮੈਂ ਤੁਹਾਨੂੰ ਸੌਖੇ ਸ਼ਬਦਾਂ ਵਿਚ ਇਹ ਗੱਲ ਕਹਿ ਰਿਹਾ ਹਾਂ; ਜਿਵੇਂ ਤੁਸੀਂ ਆਪਣੇ ਸਰੀਰ ਨੂੰ ਅਸ਼ੁੱਧਤਾ ਅਤੇ ਬੁਰੇ ਕੰਮ ਕਰਨ ਲਈ ਬੁਰਾਈ ਦਾ ਗ਼ੁਲਾਮ ਬਣਾ ਦਿੱਤਾ ਸੀ, ਉਸੇ ਤਰ੍ਹਾਂ ਤੁਸੀਂ ਆਪਣੇ ਸਰੀਰ ਨੂੰ ਪਰਮੇਸ਼ੁਰ ਦੇ ਅਸੂਲਾਂ ਦਾ ਗ਼ੁਲਾਮ ਬਣਾਓ ਤਾਂਕਿ ਤੁਸੀਂ ਪਵਿੱਤਰ ਕੰਮ ਕਰੋ।+