ਕੂਚ 17:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਲਈ ਮੂਸਾ ਨੇ ਉਸ ਜਗ੍ਹਾ ਦਾ ਨਾਂ ਮੱਸਾਹ*+ ਅਤੇ ਮਰੀਬਾਹ*+ ਰੱਖਿਆ ਕਿਉਂਕਿ ਇੱਥੇ ਇਜ਼ਰਾਈਲੀ ਮੂਸਾ ਨਾਲ ਲੜੇ ਸਨ ਅਤੇ ਉਨ੍ਹਾਂ ਨੇ ਇਹ ਕਹਿ ਕੇ ਯਹੋਵਾਹ ਨੂੰ ਪਰਖਿਆ ਸੀ:+ “ਕੀ ਯਹੋਵਾਹ ਸਾਡੇ ਵਿਚ ਹੈ ਵੀ ਜਾਂ ਨਹੀਂ?”
7 ਇਸ ਲਈ ਮੂਸਾ ਨੇ ਉਸ ਜਗ੍ਹਾ ਦਾ ਨਾਂ ਮੱਸਾਹ*+ ਅਤੇ ਮਰੀਬਾਹ*+ ਰੱਖਿਆ ਕਿਉਂਕਿ ਇੱਥੇ ਇਜ਼ਰਾਈਲੀ ਮੂਸਾ ਨਾਲ ਲੜੇ ਸਨ ਅਤੇ ਉਨ੍ਹਾਂ ਨੇ ਇਹ ਕਹਿ ਕੇ ਯਹੋਵਾਹ ਨੂੰ ਪਰਖਿਆ ਸੀ:+ “ਕੀ ਯਹੋਵਾਹ ਸਾਡੇ ਵਿਚ ਹੈ ਵੀ ਜਾਂ ਨਹੀਂ?”