ਲੇਵੀਆਂ 9:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਫਿਰ ਮੂਸਾ ਨੇ ਹਾਰੂਨ ਨੂੰ ਕਿਹਾ: “ਵੇਦੀ ਕੋਲ ਜਾ ਕੇ ਆਪਣੀ ਪਾਪ-ਬਲ਼ੀ+ ਤੇ ਹੋਮ-ਬਲ਼ੀ ਚੜ੍ਹਾ ਅਤੇ ਆਪਣੇ ਪਾਪ ਤੇ ਆਪਣੇ ਘਰਾਣੇ ਦੇ ਪਾਪ ਮਿਟਾਉਣ ਲਈ ਇਹ ਬਲ਼ੀਆਂ ਚੜ੍ਹਾ।+ ਨਾਲੇ ਲੋਕਾਂ ਦੇ ਪਾਪ ਮਿਟਾਉਣ ਲਈ ਉਨ੍ਹਾਂ ਵੱਲੋਂ ਲਿਆਂਦੇ ਚੜ੍ਹਾਵੇ ਚੜ੍ਹਾ,+ ਠੀਕ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ।” ਲੇਵੀਆਂ 16:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 “ਹਾਰੂਨ ਆਪਣੇ ਪਾਪਾਂ ਲਈ ਪਾਪ-ਬਲ਼ੀ ਵਜੋਂ ਬਲਦ ਨੂੰ ਚੜ੍ਹਾਵੇ ਅਤੇ ਉਹ ਆਪਣੇ ਅਤੇ ਆਪਣੇ ਘਰਾਣੇ ਦੇ ਪਾਪ ਮਿਟਾਉਣ ਲਈ ਇਹ ਬਲ਼ੀ ਚੜ੍ਹਾਵੇ।+
7 ਫਿਰ ਮੂਸਾ ਨੇ ਹਾਰੂਨ ਨੂੰ ਕਿਹਾ: “ਵੇਦੀ ਕੋਲ ਜਾ ਕੇ ਆਪਣੀ ਪਾਪ-ਬਲ਼ੀ+ ਤੇ ਹੋਮ-ਬਲ਼ੀ ਚੜ੍ਹਾ ਅਤੇ ਆਪਣੇ ਪਾਪ ਤੇ ਆਪਣੇ ਘਰਾਣੇ ਦੇ ਪਾਪ ਮਿਟਾਉਣ ਲਈ ਇਹ ਬਲ਼ੀਆਂ ਚੜ੍ਹਾ।+ ਨਾਲੇ ਲੋਕਾਂ ਦੇ ਪਾਪ ਮਿਟਾਉਣ ਲਈ ਉਨ੍ਹਾਂ ਵੱਲੋਂ ਲਿਆਂਦੇ ਚੜ੍ਹਾਵੇ ਚੜ੍ਹਾ,+ ਠੀਕ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ।”
6 “ਹਾਰੂਨ ਆਪਣੇ ਪਾਪਾਂ ਲਈ ਪਾਪ-ਬਲ਼ੀ ਵਜੋਂ ਬਲਦ ਨੂੰ ਚੜ੍ਹਾਵੇ ਅਤੇ ਉਹ ਆਪਣੇ ਅਤੇ ਆਪਣੇ ਘਰਾਣੇ ਦੇ ਪਾਪ ਮਿਟਾਉਣ ਲਈ ਇਹ ਬਲ਼ੀ ਚੜ੍ਹਾਵੇ।+