-
ਜ਼ਬੂਰ 102:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਕਿਉਂਕਿ ਮੇਰੀ ਜ਼ਿੰਦਗੀ ਦੇ ਦਿਨ ਧੂੰਏਂ ਵਾਂਗ ਗਾਇਬ ਹੋ ਰਹੇ ਹਨ
ਅਤੇ ਮੇਰੀਆਂ ਹੱਡੀਆਂ ਬਲ਼ਦੇ ਕੋਲਿਆਂ ਵਾਂਗ ਭਖ ਰਹੀਆਂ ਹਨ।+
-
-
1 ਪਤਰਸ 1:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਜਿਵੇਂ ਲਿਖਿਆ ਹੈ, “ਸਾਰੇ ਇਨਸਾਨ ਘਾਹ ਵਰਗੇ ਹਨ ਅਤੇ ਉਨ੍ਹਾਂ ਦੀ ਸ਼ਾਨ ਮੈਦਾਨ ਦੇ ਫੁੱਲਾਂ ਵਰਗੀ ਹੈ; ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦੇ ਹਨ,
-