1 ਰਾਜਿਆਂ 18:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਇਸ ਲਈ ਅਹਾਬ ਉੱਪਰ ਗਿਆ ਅਤੇ ਉਸ ਨੇ ਖਾਧਾ-ਪੀਤਾ, ਜਦ ਕਿ ਏਲੀਯਾਹ ਕਰਮਲ ਪਹਾੜ ਦੇ ਸਿਖਰ ʼਤੇ ਚਲਾ ਗਿਆ ਅਤੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਝੁਕਿਆ ਅਤੇ ਆਪਣਾ ਮੂੰਹ ਆਪਣੇ ਗੋਡਿਆਂ ਵਿਚਕਾਰ ਰੱਖਿਆ।+ 1 ਰਾਜਿਆਂ 18:45 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਇਸ ਦੌਰਾਨ ਆਕਾਸ਼ ਵਿਚ ਸੰਘਣੇ ਬੱਦਲ ਛਾ ਗਏ, ਹਨੇਰੀ ਚੱਲਣ ਲੱਗੀ ਅਤੇ ਮੋਹਲੇਧਾਰ ਮੀਂਹ ਪੈਣ ਲੱਗਾ;+ ਅਤੇ ਅਹਾਬ ਰਥ ʼਤੇ ਸਵਾਰ ਹੋ ਕੇ ਬਿਨਾਂ ਰੁਕੇ ਯਿਜ਼ਰਾਏਲ ਵੱਲ ਨੂੰ ਗਿਆ।+
42 ਇਸ ਲਈ ਅਹਾਬ ਉੱਪਰ ਗਿਆ ਅਤੇ ਉਸ ਨੇ ਖਾਧਾ-ਪੀਤਾ, ਜਦ ਕਿ ਏਲੀਯਾਹ ਕਰਮਲ ਪਹਾੜ ਦੇ ਸਿਖਰ ʼਤੇ ਚਲਾ ਗਿਆ ਅਤੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਝੁਕਿਆ ਅਤੇ ਆਪਣਾ ਮੂੰਹ ਆਪਣੇ ਗੋਡਿਆਂ ਵਿਚਕਾਰ ਰੱਖਿਆ।+
45 ਇਸ ਦੌਰਾਨ ਆਕਾਸ਼ ਵਿਚ ਸੰਘਣੇ ਬੱਦਲ ਛਾ ਗਏ, ਹਨੇਰੀ ਚੱਲਣ ਲੱਗੀ ਅਤੇ ਮੋਹਲੇਧਾਰ ਮੀਂਹ ਪੈਣ ਲੱਗਾ;+ ਅਤੇ ਅਹਾਬ ਰਥ ʼਤੇ ਸਵਾਰ ਹੋ ਕੇ ਬਿਨਾਂ ਰੁਕੇ ਯਿਜ਼ਰਾਏਲ ਵੱਲ ਨੂੰ ਗਿਆ।+