1 ਕੁਰਿੰਥੀਆਂ 13:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਪਿਆਰ+ ਧੀਰਜਵਾਨ*+ ਅਤੇ ਦਿਆਲੂ+ ਹੈ। ਪਿਆਰ ਈਰਖਾ ਨਹੀਂ ਕਰਦਾ,+ ਸ਼ੇਖ਼ੀਆਂ ਨਹੀਂ ਮਾਰਦਾ, ਘਮੰਡ ਨਾਲ ਨਹੀਂ ਫੁੱਲਦਾ,+