-
2 ਇਤਿਹਾਸ 33:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਕਸ਼ਟ ਵਿਚ ਹੁੰਦਿਆਂ ਉਸ ਨੇ ਆਪਣੇ ਪਰਮੇਸ਼ੁਰ ਯਹੋਵਾਹ ਤੋਂ ਰਹਿਮ ਦੀ ਭੀਖ ਮੰਗੀ ਅਤੇ ਉਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਅੱਗੇ ਆਪਣੇ ਆਪ ਨੂੰ ਬਹੁਤ ਨਿਮਰ ਕਰਦਾ ਰਿਹਾ। 13 ਉਹ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਰਿਹਾ ਅਤੇ ਪਰਮੇਸ਼ੁਰ ਨੂੰ ਉਸ ਦੇ ਤਰਲੇ ਦੇਖ ਕੇ ਬਹੁਤ ਤਰਸ ਆਇਆ ਤੇ ਉਸ ਨੇ ਰਹਿਮ ਲਈ ਕੀਤੀ ਉਸ ਦੀ ਬੇਨਤੀ ਸੁਣ ਲਈ ਅਤੇ ਉਸ ਨੂੰ ਯਰੂਸ਼ਲਮ ਲਿਆ ਕੇ ਰਾਜ ਦੁਬਾਰਾ ਦੇ ਦਿੱਤਾ।+ ਫਿਰ ਮਨੱਸ਼ਹ ਜਾਣ ਗਿਆ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।+
-