1 ਤਿਮੋਥਿਉਸ 5:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਨਾਲੇ ਉਹ ਵਿਹਲੀਆਂ ਰਹਿਣ ਦੀ ਆਦਤ ਪਾ ਲੈਂਦੀਆਂ ਹਨ ਤੇ ਘਰੋ-ਘਰੀ ਫਿਰਦੀਆਂ ਰਹਿੰਦੀਆਂ ਹਨ। ਉਹ ਸਿਰਫ਼ ਵਿਹਲੀਆਂ ਹੀ ਨਹੀਂ ਰਹਿੰਦੀਆਂ, ਸਗੋਂ ਚੁਗ਼ਲੀਆਂ ਵੀ ਕਰਦੀਆਂ ਹਨ ਤੇ ਦੂਸਰਿਆਂ ਦੇ ਮਾਮਲਿਆਂ ਵਿਚ ਲੱਤ ਅੜਾਉਂਦੀਆਂ ਹਨ+ ਅਤੇ ਉਹ ਅਜਿਹੀਆਂ ਗੱਲਾਂ ਕਰਦੀਆਂ ਹਨ ਜੋ ਉਨ੍ਹਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ। 1 ਪਤਰਸ 2:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਰ ਜੇ ਤੁਸੀਂ ਪਾਪ ਕਰਨ ਕਰਕੇ ਕੁੱਟ ਸਹਿੰਦੇ ਹੋ, ਤਾਂ ਇਹ ਦੇ ਵਿਚ ਕੀ ਵਡਿਆਈ ਹੈ?+ ਇਸ ਦੀ ਬਜਾਇ, ਜੇ ਤੁਸੀਂ ਚੰਗੇ ਕੰਮ ਕਰਨ ਕਰਕੇ ਦੁੱਖ ਝੱਲਦੇ ਹੋ, ਤਾਂ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤਾਰੀਫ਼ ਦੇ ਲਾਇਕ ਹੋ।+
13 ਨਾਲੇ ਉਹ ਵਿਹਲੀਆਂ ਰਹਿਣ ਦੀ ਆਦਤ ਪਾ ਲੈਂਦੀਆਂ ਹਨ ਤੇ ਘਰੋ-ਘਰੀ ਫਿਰਦੀਆਂ ਰਹਿੰਦੀਆਂ ਹਨ। ਉਹ ਸਿਰਫ਼ ਵਿਹਲੀਆਂ ਹੀ ਨਹੀਂ ਰਹਿੰਦੀਆਂ, ਸਗੋਂ ਚੁਗ਼ਲੀਆਂ ਵੀ ਕਰਦੀਆਂ ਹਨ ਤੇ ਦੂਸਰਿਆਂ ਦੇ ਮਾਮਲਿਆਂ ਵਿਚ ਲੱਤ ਅੜਾਉਂਦੀਆਂ ਹਨ+ ਅਤੇ ਉਹ ਅਜਿਹੀਆਂ ਗੱਲਾਂ ਕਰਦੀਆਂ ਹਨ ਜੋ ਉਨ੍ਹਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ।
20 ਪਰ ਜੇ ਤੁਸੀਂ ਪਾਪ ਕਰਨ ਕਰਕੇ ਕੁੱਟ ਸਹਿੰਦੇ ਹੋ, ਤਾਂ ਇਹ ਦੇ ਵਿਚ ਕੀ ਵਡਿਆਈ ਹੈ?+ ਇਸ ਦੀ ਬਜਾਇ, ਜੇ ਤੁਸੀਂ ਚੰਗੇ ਕੰਮ ਕਰਨ ਕਰਕੇ ਦੁੱਖ ਝੱਲਦੇ ਹੋ, ਤਾਂ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤਾਰੀਫ਼ ਦੇ ਲਾਇਕ ਹੋ।+