1 ਥੱਸਲੁਨੀਕੀਆਂ 5:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਲਈ ਆਓ ਆਪਾਂ ਬਾਕੀ ਲੋਕਾਂ ਵਾਂਗ ਸੁੱਤੇ ਨਾ ਰਹੀਏ,+ ਸਗੋਂ ਆਓ ਆਪਾਂ ਜਾਗਦੇ ਰਹੀਏ+ ਅਤੇ ਹੋਸ਼ ਵਿਚ ਰਹੀਏ।+