23 ਇਸ ਤਰ੍ਹਾਂ ਪਰਮੇਸ਼ੁਰ ਨੇ ਧਰਤੀ ਉੱਤੋਂ ਹਰ ਜੀਉਂਦੇ ਪ੍ਰਾਣੀ ਯਾਨੀ ਇਨਸਾਨਾਂ, ਜਾਨਵਰਾਂ, ਘਿਸਰਨ ਵਾਲੇ ਜਾਨਵਰਾਂ ਅਤੇ ਆਕਾਸ਼ ਵਿਚ ਉੱਡਣ ਵਾਲੇ ਜੀਵਾਂ ਨੂੰ ਖ਼ਤਮ ਕਰ ਦਿੱਤਾ। ਧਰਤੀ ਤੋਂ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ;+ ਸਿਰਫ਼ ਨੂਹ ਤੇ ਉਸ ਦਾ ਪਰਿਵਾਰ ਅਤੇ ਉਹ ਸਾਰੇ ਬਚ ਗਏ ਜਿਹੜੇ ਉਸ ਨਾਲ ਕਿਸ਼ਤੀ ਵਿਚ ਸਨ।+