-
ਗਿਣਤੀ 22:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਫਿਰ ਯਹੋਵਾਹ ਨੇ ਬਿਲਾਮ ਦੀਆਂ ਅੱਖਾਂ ਖੋਲ੍ਹ ਦਿੱਤੀਆਂ+ ਅਤੇ ਉਸ ਨੇ ਯਹੋਵਾਹ ਦੇ ਦੂਤ ਨੂੰ ਹੱਥ ਵਿਚ ਤਲਵਾਰ ਲਈ ਰਾਹ ਵਿਚ ਖੜ੍ਹਾ ਦੇਖਿਆ। ਉਸ ਨੇ ਇਕਦਮ ਜ਼ਮੀਨ ʼਤੇ ਗੋਡੇ ਟੇਕ ਕੇ ਆਪਣਾ ਸਿਰ ਨਿਵਾਇਆ।
-
-
ਗਿਣਤੀ 22:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਬਿਲਾਮ ਨੇ ਯਹੋਵਾਹ ਦੇ ਦੂਤ ਨੂੰ ਕਿਹਾ: “ਮੈਂ ਪਾਪ ਕੀਤਾ ਹੈ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਤੂੰ ਮੈਨੂੰ ਮਿਲਣ ਲਈ ਰਾਹ ਵਿਚ ਖੜ੍ਹਾ ਸੀ। ਜੇ ਤੇਰੀਆਂ ਨਜ਼ਰਾਂ ਵਿਚ ਮੇਰਾ ਉੱਥੇ ਜਾਣਾ ਗ਼ਲਤ ਹੈ, ਤਾਂ ਮੈਂ ਵਾਪਸ ਮੁੜ ਜਾਂਦਾ ਹਾਂ।”
-
-
ਗਿਣਤੀ 31:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਉਨ੍ਹਾਂ ਨੇ ਬਾਕੀਆਂ ਦੇ ਨਾਲ ਮਿਦਿਆਨ ਦੇ ਪੰਜਾਂ ਰਾਜਿਆਂ ਨੂੰ ਵੀ ਵੱਢ ਸੁੱਟਿਆ ਜਿਨ੍ਹਾਂ ਦੇ ਨਾਂ ਸਨ ਅੱਵੀ, ਰਕਮ, ਸੂਰ, ਹੂਰ ਅਤੇ ਰਬਾ। ਉਨ੍ਹਾਂ ਨੇ ਬਿਓਰ ਦੇ ਪੁੱਤਰ ਬਿਲਾਮ+ ਨੂੰ ਵੀ ਤਲਵਾਰ ਨਾਲ ਵੱਢ ਸੁੱਟਿਆ।
-