1 ਕੁਰਿੰਥੀਆਂ 13:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜੇ ਮੇਰੇ ਕੋਲ ਭਵਿੱਖਬਾਣੀਆਂ ਕਰਨ ਦੀ ਦਾਤ ਹੋਵੇ, ਜੇ ਮੈਨੂੰ ਸਾਰੇ ਪਵਿੱਤਰ ਭੇਤਾਂ ਦੀ ਸਮਝ ਹੋਵੇ, ਜੇ ਮੈਨੂੰ ਪੂਰਾ ਗਿਆਨ ਹੋਵੇ,+ ਜੇ ਮੇਰੇ ਵਿਚ ਆਪਣੀ ਨਿਹਚਾ ਨਾਲ ਪਹਾੜਾਂ ਨੂੰ ਇੱਧਰੋਂ ਉੱਧਰ ਕਰਨ ਦੀ ਤਾਕਤ ਹੋਵੇ, ਪਰ ਮੈਂ ਪਿਆਰ ਨਾ ਕਰਾਂ, ਤਾਂ ਮੈਂ ਕੁਝ ਵੀ ਨਹੀਂ ਹਾਂ।*+ 1 ਯੂਹੰਨਾ 3:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਜਿਹੜਾ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ, ਉਹ ਕਾਤਲ ਹੈ+ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਕਾਤਲ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ।+
2 ਜੇ ਮੇਰੇ ਕੋਲ ਭਵਿੱਖਬਾਣੀਆਂ ਕਰਨ ਦੀ ਦਾਤ ਹੋਵੇ, ਜੇ ਮੈਨੂੰ ਸਾਰੇ ਪਵਿੱਤਰ ਭੇਤਾਂ ਦੀ ਸਮਝ ਹੋਵੇ, ਜੇ ਮੈਨੂੰ ਪੂਰਾ ਗਿਆਨ ਹੋਵੇ,+ ਜੇ ਮੇਰੇ ਵਿਚ ਆਪਣੀ ਨਿਹਚਾ ਨਾਲ ਪਹਾੜਾਂ ਨੂੰ ਇੱਧਰੋਂ ਉੱਧਰ ਕਰਨ ਦੀ ਤਾਕਤ ਹੋਵੇ, ਪਰ ਮੈਂ ਪਿਆਰ ਨਾ ਕਰਾਂ, ਤਾਂ ਮੈਂ ਕੁਝ ਵੀ ਨਹੀਂ ਹਾਂ।*+
15 ਜਿਹੜਾ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ, ਉਹ ਕਾਤਲ ਹੈ+ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਕਾਤਲ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ।+