2 ਥੱਸਲੁਨੀਕੀਆਂ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਹ ਸੱਚ ਹੈ ਕਿ ਉਸ ਦੀ ਦੁਸ਼ਟਤਾ ਇਕ ਭੇਤ ਹੈ ਜੋ ਫੈਲਣੀ ਸ਼ੁਰੂ ਹੋ ਚੁੱਕੀ ਹੈ।+ ਇਹ ਭੇਤ ਉਦੋਂ ਤਕ ਹੀ ਲੁਕਿਆ ਰਹੇਗਾ ਜਦੋਂ ਤਕ ਉਸ ਨੂੰ ਹੁਣ ਰੋਕ ਕੇ ਰੱਖਣ ਵਾਲਾ ਖ਼ਤਮ ਨਹੀਂ ਹੋ ਜਾਂਦਾ। 1 ਯੂਹੰਨਾ 2:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਪਿਆਰੇ ਬੱਚਿਓ, ਇਹ ਆਖ਼ਰੀ ਸਮਾਂ ਹੈ। ਜਿਵੇਂ ਤੁਸੀਂ ਮਸੀਹ ਦੇ ਵਿਰੋਧੀ ਦੇ ਆਉਣ ਬਾਰੇ ਸੁਣਿਆ ਸੀ,+ ਹੁਣ ਕਈ ਮਸੀਹ ਦੇ ਵਿਰੋਧੀ ਆ ਚੁੱਕੇ ਹਨ।+ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਆਖ਼ਰੀ ਸਮਾਂ ਹੈ।
7 ਇਹ ਸੱਚ ਹੈ ਕਿ ਉਸ ਦੀ ਦੁਸ਼ਟਤਾ ਇਕ ਭੇਤ ਹੈ ਜੋ ਫੈਲਣੀ ਸ਼ੁਰੂ ਹੋ ਚੁੱਕੀ ਹੈ।+ ਇਹ ਭੇਤ ਉਦੋਂ ਤਕ ਹੀ ਲੁਕਿਆ ਰਹੇਗਾ ਜਦੋਂ ਤਕ ਉਸ ਨੂੰ ਹੁਣ ਰੋਕ ਕੇ ਰੱਖਣ ਵਾਲਾ ਖ਼ਤਮ ਨਹੀਂ ਹੋ ਜਾਂਦਾ।
18 ਪਿਆਰੇ ਬੱਚਿਓ, ਇਹ ਆਖ਼ਰੀ ਸਮਾਂ ਹੈ। ਜਿਵੇਂ ਤੁਸੀਂ ਮਸੀਹ ਦੇ ਵਿਰੋਧੀ ਦੇ ਆਉਣ ਬਾਰੇ ਸੁਣਿਆ ਸੀ,+ ਹੁਣ ਕਈ ਮਸੀਹ ਦੇ ਵਿਰੋਧੀ ਆ ਚੁੱਕੇ ਹਨ।+ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਆਖ਼ਰੀ ਸਮਾਂ ਹੈ।