1 ਕੁਰਿੰਥੀਆਂ 10:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਨਾ ਹੀ ਬੁੜ-ਬੁੜ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਬੁੜ-ਬੁੜ ਕੀਤੀ ਸੀ+ ਜਿਸ ਕਰਕੇ ਉਹ ਨਾਸ਼ ਕਰਨ ਵਾਲੇ ਦੇ ਹੱਥੋਂ ਮਾਰੇ ਗਏ।+ ਫ਼ਿਲਿੱਪੀਆਂ 2:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਤੁਸੀਂ ਸਾਰੇ ਕੰਮ ਬੁੜ-ਬੁੜ+ ਜਾਂ ਬਹਿਸ ਕੀਤੇ+ ਬਿਨਾਂ ਕਰਦੇ ਰਹੋ
10 ਨਾ ਹੀ ਬੁੜ-ਬੁੜ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਬੁੜ-ਬੁੜ ਕੀਤੀ ਸੀ+ ਜਿਸ ਕਰਕੇ ਉਹ ਨਾਸ਼ ਕਰਨ ਵਾਲੇ ਦੇ ਹੱਥੋਂ ਮਾਰੇ ਗਏ।+