ਪ੍ਰਕਾਸ਼ ਦੀ ਕਿਤਾਬ 2:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 “‘ਇਸ ਲਈ ਯਾਦ ਰੱਖ ਕਿ ਤੂੰ ਕਿੱਥੋਂ ਡਿਗਿਆ ਹੈਂ ਅਤੇ ਤੋਬਾ ਕਰ+ ਕੇ ਪਹਿਲਾਂ ਵਰਗੇ ਕੰਮ ਕਰ। ਜੇ ਤੂੰ ਤੋਬਾ ਨਹੀਂ ਕਰੇਂਗਾ,+ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਇਸ ਦੀ ਜਗ੍ਹਾ ਤੋਂ ਹਟਾ ਦਿਆਂਗਾ।+ ਪ੍ਰਕਾਸ਼ ਦੀ ਕਿਤਾਬ 3:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਸ ਲਈ ਜੋ ਕੁਝ ਤੈਨੂੰ ਮਿਲਿਆ ਹੈ ਅਤੇ ਜੋ ਕੁਝ ਤੂੰ ਸੁਣਿਆ ਹੈ, ਉਸ ਨੂੰ ਤੂੰ ਚੇਤੇ* ਰੱਖ ਅਤੇ ਉਸ ਮੁਤਾਬਕ ਚੱਲਦਾ ਰਹਿ ਅਤੇ ਤੋਬਾ ਕਰ।+ ਜੇ ਤੂੰ ਨੀਂਦ ਤੋਂ ਨਾ ਜਾਗਿਆ, ਤਾਂ ਮੈਂ ਚੋਰ ਵਾਂਗ ਆਵਾਂਗਾ+ ਅਤੇ ਤੈਨੂੰ ਬਿਲਕੁਲ ਵੀ ਪਤਾ ਨਹੀਂ ਹੋਵੇਗਾ ਕਿ ਮੈਂ ਕਿਹੜੇ ਵੇਲੇ ਆਵਾਂਗਾ।+
5 “‘ਇਸ ਲਈ ਯਾਦ ਰੱਖ ਕਿ ਤੂੰ ਕਿੱਥੋਂ ਡਿਗਿਆ ਹੈਂ ਅਤੇ ਤੋਬਾ ਕਰ+ ਕੇ ਪਹਿਲਾਂ ਵਰਗੇ ਕੰਮ ਕਰ। ਜੇ ਤੂੰ ਤੋਬਾ ਨਹੀਂ ਕਰੇਂਗਾ,+ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਇਸ ਦੀ ਜਗ੍ਹਾ ਤੋਂ ਹਟਾ ਦਿਆਂਗਾ।+
3 ਇਸ ਲਈ ਜੋ ਕੁਝ ਤੈਨੂੰ ਮਿਲਿਆ ਹੈ ਅਤੇ ਜੋ ਕੁਝ ਤੂੰ ਸੁਣਿਆ ਹੈ, ਉਸ ਨੂੰ ਤੂੰ ਚੇਤੇ* ਰੱਖ ਅਤੇ ਉਸ ਮੁਤਾਬਕ ਚੱਲਦਾ ਰਹਿ ਅਤੇ ਤੋਬਾ ਕਰ।+ ਜੇ ਤੂੰ ਨੀਂਦ ਤੋਂ ਨਾ ਜਾਗਿਆ, ਤਾਂ ਮੈਂ ਚੋਰ ਵਾਂਗ ਆਵਾਂਗਾ+ ਅਤੇ ਤੈਨੂੰ ਬਿਲਕੁਲ ਵੀ ਪਤਾ ਨਹੀਂ ਹੋਵੇਗਾ ਕਿ ਮੈਂ ਕਿਹੜੇ ਵੇਲੇ ਆਵਾਂਗਾ।+