ਅੱਯੂਬ 39:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਜਾਂ ਕੀ ਉਕਾਬ ਤੇਰੇ ਹੁਕਮ ਨਾਲ ਉਡਾਣ ਭਰਦਾ ਹੈ+ਅਤੇ ਉੱਚੀ ਥਾਂ ʼਤੇ ਆਲ੍ਹਣਾ ਪਾਉਂਦਾ ਹੈ,+ ਅੱਯੂਬ 39:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਉੱਥੋਂ ਉਹ ਭੋਜਨ ਭਾਲਦਾ ਹੈ;+ਉਸ ਦੀਆਂ ਅੱਖਾਂ ਦੂਰ-ਦੂਰ ਤਕ ਦੇਖਦੀਆਂ ਹਨ। ਹਿਜ਼ਕੀਏਲ 1:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਚਾਰੇ ਪ੍ਰਾਣੀ ਦੇਖਣ ਨੂੰ ਇਸ ਤਰ੍ਹਾਂ ਦੇ ਸਨ: ਸਾਮ੍ਹਣੇ ਵਾਲੇ ਪਾਸੇ ਆਦਮੀ ਦਾ ਮੂੰਹ, ਸੱਜੇ ਪਾਸੇ ਸ਼ੇਰ ਦਾ ਮੂੰਹ,+ ਖੱਬੇ ਪਾਸੇ ਬਲਦ ਦਾ ਮੂੰਹ+ ਅਤੇ ਪਿਛਲੇ ਪਾਸੇ ਉਕਾਬ+ ਦਾ ਮੂੰਹ।+
27 ਜਾਂ ਕੀ ਉਕਾਬ ਤੇਰੇ ਹੁਕਮ ਨਾਲ ਉਡਾਣ ਭਰਦਾ ਹੈ+ਅਤੇ ਉੱਚੀ ਥਾਂ ʼਤੇ ਆਲ੍ਹਣਾ ਪਾਉਂਦਾ ਹੈ,+ ਅੱਯੂਬ 39:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਉੱਥੋਂ ਉਹ ਭੋਜਨ ਭਾਲਦਾ ਹੈ;+ਉਸ ਦੀਆਂ ਅੱਖਾਂ ਦੂਰ-ਦੂਰ ਤਕ ਦੇਖਦੀਆਂ ਹਨ। ਹਿਜ਼ਕੀਏਲ 1:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਚਾਰੇ ਪ੍ਰਾਣੀ ਦੇਖਣ ਨੂੰ ਇਸ ਤਰ੍ਹਾਂ ਦੇ ਸਨ: ਸਾਮ੍ਹਣੇ ਵਾਲੇ ਪਾਸੇ ਆਦਮੀ ਦਾ ਮੂੰਹ, ਸੱਜੇ ਪਾਸੇ ਸ਼ੇਰ ਦਾ ਮੂੰਹ,+ ਖੱਬੇ ਪਾਸੇ ਬਲਦ ਦਾ ਮੂੰਹ+ ਅਤੇ ਪਿਛਲੇ ਪਾਸੇ ਉਕਾਬ+ ਦਾ ਮੂੰਹ।+
10 ਚਾਰੇ ਪ੍ਰਾਣੀ ਦੇਖਣ ਨੂੰ ਇਸ ਤਰ੍ਹਾਂ ਦੇ ਸਨ: ਸਾਮ੍ਹਣੇ ਵਾਲੇ ਪਾਸੇ ਆਦਮੀ ਦਾ ਮੂੰਹ, ਸੱਜੇ ਪਾਸੇ ਸ਼ੇਰ ਦਾ ਮੂੰਹ,+ ਖੱਬੇ ਪਾਸੇ ਬਲਦ ਦਾ ਮੂੰਹ+ ਅਤੇ ਪਿਛਲੇ ਪਾਸੇ ਉਕਾਬ+ ਦਾ ਮੂੰਹ।+