ਯਸਾਯਾਹ 48:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਹੇ ਯਾਕੂਬ ਅਤੇ ਹੇ ਇਜ਼ਰਾਈਲ ਜਿਸ ਨੂੰ ਮੈਂ ਸੱਦਿਆ ਹੈ, ਮੇਰੀ ਸੁਣ। ਮੈਂ ਉਹੀ ਹਾਂ।+ ਮੈਂ ਪਹਿਲਾ ਹਾਂ; ਮੈਂ ਹੀ ਆਖ਼ਰੀ ਹਾਂ।+ ਪ੍ਰਕਾਸ਼ ਦੀ ਕਿਤਾਬ 21:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਸ ਨੇ ਮੈਨੂੰ ਕਿਹਾ: “ਇਹ ਗੱਲਾਂ ਪੂਰੀਆਂ ਹੋ ਗਈਆਂ ਹਨ! ਮੈਂ ‘ਐਲਫਾ ਅਤੇ ਓਮੇਗਾ’* ਹਾਂ, ਮੈਂ ਹੀ ਸ਼ੁਰੂਆਤ ਅਤੇ ਅੰਤ ਹਾਂ।+ ਜਿਹੜਾ ਵੀ ਪਿਆਸਾ ਹੈ, ਮੈਂ ਉਸ ਨੂੰ ਅੰਮ੍ਰਿਤ ਜਲ* ਦੇ ਚਸ਼ਮੇ ਦਾ ਪਾਣੀ ਮੁਫ਼ਤ* ਪਿਲਾਵਾਂਗਾ।+ ਪ੍ਰਕਾਸ਼ ਦੀ ਕਿਤਾਬ 22:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਮੈਂ “ਐਲਫਾ ਅਤੇ ਓਮੇਗਾ”*+ ਹਾਂ, ਮੈਂ ਹੀ ਪਹਿਲਾ ਅਤੇ ਆਖ਼ਰੀ ਹਾਂ, ਮੈਂ ਹੀ ਸ਼ੁਰੂਆਤ ਅਤੇ ਅੰਤ ਹਾਂ।
12 ਹੇ ਯਾਕੂਬ ਅਤੇ ਹੇ ਇਜ਼ਰਾਈਲ ਜਿਸ ਨੂੰ ਮੈਂ ਸੱਦਿਆ ਹੈ, ਮੇਰੀ ਸੁਣ। ਮੈਂ ਉਹੀ ਹਾਂ।+ ਮੈਂ ਪਹਿਲਾ ਹਾਂ; ਮੈਂ ਹੀ ਆਖ਼ਰੀ ਹਾਂ।+
6 ਉਸ ਨੇ ਮੈਨੂੰ ਕਿਹਾ: “ਇਹ ਗੱਲਾਂ ਪੂਰੀਆਂ ਹੋ ਗਈਆਂ ਹਨ! ਮੈਂ ‘ਐਲਫਾ ਅਤੇ ਓਮੇਗਾ’* ਹਾਂ, ਮੈਂ ਹੀ ਸ਼ੁਰੂਆਤ ਅਤੇ ਅੰਤ ਹਾਂ।+ ਜਿਹੜਾ ਵੀ ਪਿਆਸਾ ਹੈ, ਮੈਂ ਉਸ ਨੂੰ ਅੰਮ੍ਰਿਤ ਜਲ* ਦੇ ਚਸ਼ਮੇ ਦਾ ਪਾਣੀ ਮੁਫ਼ਤ* ਪਿਲਾਵਾਂਗਾ।+