ਕੂਚ 19:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤੀਜੇ ਦਿਨ ਸਵੇਰੇ ਬੱਦਲ ਗਰਜੇ ਅਤੇ ਬਿਜਲੀ ਲਿਸ਼ਕੀ ਅਤੇ ਇਕ ਕਾਲਾ ਬੱਦਲ+ ਪਹਾੜ ਉੱਤੇ ਸੀ ਅਤੇ ਨਰਸਿੰਗੇ ਦੀ ਬਹੁਤ ਉੱਚੀ ਆਵਾਜ਼ ਆਈ ਅਤੇ ਡੇਰੇ ਵਿਚ ਸਾਰੇ ਲੋਕ ਡਰ ਨਾਲ ਥਰ-ਥਰ ਕੰਬਣ ਲੱਗੇ।+ ਪ੍ਰਕਾਸ਼ ਦੀ ਕਿਤਾਬ 4:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਸ ਸਿੰਘਾਸਣ ਤੋਂ ਬਿਜਲੀ ਲਿਸ਼ਕ ਰਹੀ ਸੀ+ ਅਤੇ ਆਵਾਜ਼ਾਂ ਆ ਰਹੀਆਂ ਸਨ ਅਤੇ ਗਰਜਾਂ ਸੁਣਾਈ ਦੇ ਰਹੀਆਂ ਸਨ+ ਅਤੇ ਸਿੰਘਾਸਣ ਦੇ ਸਾਮ੍ਹਣੇ ਸੱਤ ਵੱਡੇ ਦੀਵੇ ਬਲ਼ ਰਹੇ ਸਨ ਜਿਨ੍ਹਾਂ ਦਾ ਮਤਲਬ ਹੈ ਪਰਮੇਸ਼ੁਰ ਦੀਆਂ ਸੱਤ ਪਵਿੱਤਰ ਸ਼ਕਤੀਆਂ।*+
16 ਤੀਜੇ ਦਿਨ ਸਵੇਰੇ ਬੱਦਲ ਗਰਜੇ ਅਤੇ ਬਿਜਲੀ ਲਿਸ਼ਕੀ ਅਤੇ ਇਕ ਕਾਲਾ ਬੱਦਲ+ ਪਹਾੜ ਉੱਤੇ ਸੀ ਅਤੇ ਨਰਸਿੰਗੇ ਦੀ ਬਹੁਤ ਉੱਚੀ ਆਵਾਜ਼ ਆਈ ਅਤੇ ਡੇਰੇ ਵਿਚ ਸਾਰੇ ਲੋਕ ਡਰ ਨਾਲ ਥਰ-ਥਰ ਕੰਬਣ ਲੱਗੇ।+
5 ਉਸ ਸਿੰਘਾਸਣ ਤੋਂ ਬਿਜਲੀ ਲਿਸ਼ਕ ਰਹੀ ਸੀ+ ਅਤੇ ਆਵਾਜ਼ਾਂ ਆ ਰਹੀਆਂ ਸਨ ਅਤੇ ਗਰਜਾਂ ਸੁਣਾਈ ਦੇ ਰਹੀਆਂ ਸਨ+ ਅਤੇ ਸਿੰਘਾਸਣ ਦੇ ਸਾਮ੍ਹਣੇ ਸੱਤ ਵੱਡੇ ਦੀਵੇ ਬਲ਼ ਰਹੇ ਸਨ ਜਿਨ੍ਹਾਂ ਦਾ ਮਤਲਬ ਹੈ ਪਰਮੇਸ਼ੁਰ ਦੀਆਂ ਸੱਤ ਪਵਿੱਤਰ ਸ਼ਕਤੀਆਂ।*+