ਆਮੋਸ 3:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪੂਰੇ ਜਹਾਨ ਦਾ ਮਾਲਕ ਯਹੋਵਾਹ ਤਦ ਤਕ ਕੁਝ ਨਹੀਂ ਕਰੇਗਾਜਦ ਤਕ ਉਹ ਆਪਣੇ ਨਬੀਆਂ ਨੂੰ ਆਪਣਾ ਭੇਤ ਨਾ ਦੱਸੇ।+ ਇਬਰਾਨੀਆਂ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਪਰਮੇਸ਼ੁਰ ਨੇ ਬੀਤੇ ਸਮੇਂ ਵਿਚ ਨਬੀਆਂ ਰਾਹੀਂ ਕਈ ਵਾਰ ਅਤੇ ਕਈ ਤਰੀਕਿਆਂ ਨਾਲ ਸਾਡੇ ਪਿਉ-ਦਾਦਿਆਂ ਨਾਲ ਗੱਲ ਕੀਤੀ ਸੀ।+ ਯਾਕੂਬ 5:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਭਰਾਵੋ, ਤੁਸੀਂ ਦੁੱਖ ਝੱਲਣ+ ਅਤੇ ਧੀਰਜ ਰੱਖਣ ਦੇ ਮਾਮਲੇ ਵਿਚ+ ਨਬੀਆਂ ਦੀ ਮਿਸਾਲ ਉੱਤੇ ਚੱਲੋ ਜਿਨ੍ਹਾਂ ਨੇ ਯਹੋਵਾਹ* ਦੇ ਨਾਂ ʼਤੇ ਸੰਦੇਸ਼ ਦਿੱਤਾ ਸੀ।+
10 ਭਰਾਵੋ, ਤੁਸੀਂ ਦੁੱਖ ਝੱਲਣ+ ਅਤੇ ਧੀਰਜ ਰੱਖਣ ਦੇ ਮਾਮਲੇ ਵਿਚ+ ਨਬੀਆਂ ਦੀ ਮਿਸਾਲ ਉੱਤੇ ਚੱਲੋ ਜਿਨ੍ਹਾਂ ਨੇ ਯਹੋਵਾਹ* ਦੇ ਨਾਂ ʼਤੇ ਸੰਦੇਸ਼ ਦਿੱਤਾ ਸੀ।+