6 ਉਨ੍ਹਾਂ ਦੂਤਾਂ ਨੂੰ ਵੀ ਯਾਦ ਕਰੋ ਜਿਹੜੇ ਉਸ ਜਗ੍ਹਾ ਨਹੀਂ ਰਹੇ ਜਿਹੜੀ ਉਨ੍ਹਾਂ ਨੂੰ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਆਪਣੇ ਰਹਿਣ ਦੀ ਸਹੀ ਜਗ੍ਹਾ ਛੱਡ ਦਿੱਤੀ।+ ਉਸ ਨੇ ਉਨ੍ਹਾਂ ਨੂੰ ਹਮੇਸ਼ਾ ਲਈ ਬੇੜੀਆਂ ਨਾਲ ਬੰਨ੍ਹ ਕੇ ਘੁੱਪ ਹਨੇਰੇ ਵਿਚ ਰੱਖਿਆ ਹੋਇਆ ਹੈ ਤਾਂਕਿ ਉਨ੍ਹਾਂ ਨੂੰ ਵੱਡੇ ਦਿਨ ʼਤੇ ਸਜ਼ਾ ਦਿੱਤੀ ਜਾਵੇ।+