ਮੱਤੀ 24:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਫਿਰ ਲੋਕ ਤੁਹਾਡੇ ਉੱਤੇ ਅਤਿਆਚਾਰ ਕਰਨਗੇ+ ਅਤੇ ਤੁਹਾਨੂੰ ਮਾਰ ਦੇਣਗੇ।+ ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।+ ਰਸੂਲਾਂ ਦੇ ਕੰਮ 1:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਜਦੋਂ ਪਵਿੱਤਰ ਸ਼ਕਤੀ* ਤੁਹਾਡੇ ਉੱਤੇ ਆਵੇਗੀ, ਤਾਂ ਤੁਹਾਨੂੰ ਤਾਕਤ ਮਿਲੇਗੀ+ ਅਤੇ ਤੁਸੀਂ ਯਰੂਸ਼ਲਮ,+ ਪੂਰੇ ਯਹੂਦਿਯਾ, ਸਾਮਰਿਯਾ+ ਅਤੇ ਧਰਤੀ ਦੇ ਕੋਨੇ-ਕੋਨੇ ਵਿਚ+ ਮੇਰੇ ਬਾਰੇ ਗਵਾਹੀ ਦਿਓਗੇ।”+ ਪ੍ਰਕਾਸ਼ ਦੀ ਕਿਤਾਬ 1:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਮੈਂ ਯੂਹੰਨਾ, ਤੁਹਾਡਾ ਭਰਾ ਹਾਂ ਅਤੇ ਯਿਸੂ ਦਾ ਚੇਲਾ ਹੋਣ ਕਰਕੇ+ ਮੈਂ ਤੁਹਾਡੇ ਵਾਂਗ ਦੁੱਖ ਝੱਲੇ ਹਨ,+ ਤੁਹਾਡੇ ਵਾਂਗ ਧੀਰਜ ਰੱਖਿਆ ਹੈ+ ਅਤੇ ਤੁਹਾਡੇ ਨਾਲ ਰਾਜ ਵਿਚ ਹਿੱਸੇਦਾਰ ਹਾਂ।+ ਪਰਮੇਸ਼ੁਰ ਬਾਰੇ ਦੱਸਣ ਅਤੇ ਯਿਸੂ ਬਾਰੇ ਗਵਾਹੀ ਦੇਣ ਕਰਕੇ ਮੈਂ ਪਾਤਮੁਸ ਟਾਪੂ ਉੱਤੇ ਹਾਂ। ਪ੍ਰਕਾਸ਼ ਦੀ ਕਿਤਾਬ 6:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਜਦੋਂ ਲੇਲੇ ਨੇ ਪੰਜਵੀਂ ਮੁਹਰ ਤੋੜੀ, ਤਾਂ ਮੈਂ ਵੇਦੀ ਦੇ ਥੱਲੇ ਕੋਲ+ ਉਨ੍ਹਾਂ ਲੋਕਾਂ ਦਾ ਖ਼ੂਨ+ ਦੇਖਿਆ ਜਿਹੜੇ ਪਰਮੇਸ਼ੁਰ ਦੇ ਬਚਨ ਉੱਤੇ ਚੱਲਣ ਕਰਕੇ ਅਤੇ ਗਵਾਹੀ ਦੇਣ ਕਰਕੇ ਬੇਰਹਿਮੀ ਨਾਲ ਵੱਢੇ ਗਏ ਸਨ।+
9 “ਫਿਰ ਲੋਕ ਤੁਹਾਡੇ ਉੱਤੇ ਅਤਿਆਚਾਰ ਕਰਨਗੇ+ ਅਤੇ ਤੁਹਾਨੂੰ ਮਾਰ ਦੇਣਗੇ।+ ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੀਆਂ ਕੌਮਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।+
8 ਪਰ ਜਦੋਂ ਪਵਿੱਤਰ ਸ਼ਕਤੀ* ਤੁਹਾਡੇ ਉੱਤੇ ਆਵੇਗੀ, ਤਾਂ ਤੁਹਾਨੂੰ ਤਾਕਤ ਮਿਲੇਗੀ+ ਅਤੇ ਤੁਸੀਂ ਯਰੂਸ਼ਲਮ,+ ਪੂਰੇ ਯਹੂਦਿਯਾ, ਸਾਮਰਿਯਾ+ ਅਤੇ ਧਰਤੀ ਦੇ ਕੋਨੇ-ਕੋਨੇ ਵਿਚ+ ਮੇਰੇ ਬਾਰੇ ਗਵਾਹੀ ਦਿਓਗੇ।”+
9 ਮੈਂ ਯੂਹੰਨਾ, ਤੁਹਾਡਾ ਭਰਾ ਹਾਂ ਅਤੇ ਯਿਸੂ ਦਾ ਚੇਲਾ ਹੋਣ ਕਰਕੇ+ ਮੈਂ ਤੁਹਾਡੇ ਵਾਂਗ ਦੁੱਖ ਝੱਲੇ ਹਨ,+ ਤੁਹਾਡੇ ਵਾਂਗ ਧੀਰਜ ਰੱਖਿਆ ਹੈ+ ਅਤੇ ਤੁਹਾਡੇ ਨਾਲ ਰਾਜ ਵਿਚ ਹਿੱਸੇਦਾਰ ਹਾਂ।+ ਪਰਮੇਸ਼ੁਰ ਬਾਰੇ ਦੱਸਣ ਅਤੇ ਯਿਸੂ ਬਾਰੇ ਗਵਾਹੀ ਦੇਣ ਕਰਕੇ ਮੈਂ ਪਾਤਮੁਸ ਟਾਪੂ ਉੱਤੇ ਹਾਂ।
9 ਜਦੋਂ ਲੇਲੇ ਨੇ ਪੰਜਵੀਂ ਮੁਹਰ ਤੋੜੀ, ਤਾਂ ਮੈਂ ਵੇਦੀ ਦੇ ਥੱਲੇ ਕੋਲ+ ਉਨ੍ਹਾਂ ਲੋਕਾਂ ਦਾ ਖ਼ੂਨ+ ਦੇਖਿਆ ਜਿਹੜੇ ਪਰਮੇਸ਼ੁਰ ਦੇ ਬਚਨ ਉੱਤੇ ਚੱਲਣ ਕਰਕੇ ਅਤੇ ਗਵਾਹੀ ਦੇਣ ਕਰਕੇ ਬੇਰਹਿਮੀ ਨਾਲ ਵੱਢੇ ਗਏ ਸਨ।+