ਪ੍ਰਕਾਸ਼ ਦੀ ਕਿਤਾਬ 11:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਸਵਰਗ ਵਿਚ ਪਰਮੇਸ਼ੁਰ ਦਾ ਮੰਦਰ* ਖੁੱਲ੍ਹਾ ਹੋਇਆ ਸੀ ਅਤੇ ਇਸ ਵਿਚ ਉਸ ਦੇ ਇਕਰਾਰ ਦਾ ਸੰਦੂਕ ਦਿਖਾਈ ਦਿੱਤਾ।+ ਬਿਜਲੀ ਚਮਕੀ, ਆਵਾਜ਼ਾਂ ਆਈਆਂ, ਗਰਜਾਂ ਸੁਣਾਈ ਦਿੱਤੀਆਂ, ਭੁਚਾਲ਼ ਆਇਆ ਅਤੇ ਵੱਡੇ-ਵੱਡੇ ਗੜੇ ਪਏ।
19 ਸਵਰਗ ਵਿਚ ਪਰਮੇਸ਼ੁਰ ਦਾ ਮੰਦਰ* ਖੁੱਲ੍ਹਾ ਹੋਇਆ ਸੀ ਅਤੇ ਇਸ ਵਿਚ ਉਸ ਦੇ ਇਕਰਾਰ ਦਾ ਸੰਦੂਕ ਦਿਖਾਈ ਦਿੱਤਾ।+ ਬਿਜਲੀ ਚਮਕੀ, ਆਵਾਜ਼ਾਂ ਆਈਆਂ, ਗਰਜਾਂ ਸੁਣਾਈ ਦਿੱਤੀਆਂ, ਭੁਚਾਲ਼ ਆਇਆ ਅਤੇ ਵੱਡੇ-ਵੱਡੇ ਗੜੇ ਪਏ।