ਜ਼ਬੂਰ 134:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 134 ਹੇ ਯਹੋਵਾਹ ਦੇ ਸਾਰੇ ਸੇਵਕੋ,ਯਹੋਵਾਹ ਦੇ ਘਰ ਵਿਚ ਰਾਤ ਨੂੰ ਸੇਵਾ ਕਰਨ ਵਾਲਿਓ,ਯਹੋਵਾਹ ਦੀ ਮਹਿਮਾ ਕਰੋ।+ ਜ਼ਬੂਰ 135:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 135 ਯਾਹ ਦੀ ਮਹਿਮਾ ਕਰੋ!* ਯਹੋਵਾਹ ਦੇ ਨਾਂ ਦੀ ਮਹਿਮਾ ਕਰੋ। ਹੇ ਯਹੋਵਾਹ ਦੇ ਸੇਵਕੋ, ਉਸ ਦੀ ਮਹਿਮਾ ਕਰੋ,+