ਕੂਚ 24:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਫਿਰ ਮੂਸਾ, ਹਾਰੂਨ, ਨਾਦਾਬ, ਅਬੀਹੂ ਅਤੇ ਇਜ਼ਰਾਈਲ ਦੇ 70 ਬਜ਼ੁਰਗ ਉੱਪਰ ਗਏ, 10 ਅਤੇ ਉਨ੍ਹਾਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਨੂੰ ਦੇਖਿਆ।+ ਉਸ ਦੇ ਪੈਰਾਂ ਥੱਲੇ ਨੀਲਮ ਪੱਥਰ ਵਰਗਾ ਫ਼ਰਸ਼ ਸੀ ਜੋ ਆਕਾਸ਼ ਵਾਂਗ ਬਿਲਕੁਲ ਸਾਫ਼ ਸੀ।+
9 ਫਿਰ ਮੂਸਾ, ਹਾਰੂਨ, ਨਾਦਾਬ, ਅਬੀਹੂ ਅਤੇ ਇਜ਼ਰਾਈਲ ਦੇ 70 ਬਜ਼ੁਰਗ ਉੱਪਰ ਗਏ, 10 ਅਤੇ ਉਨ੍ਹਾਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਨੂੰ ਦੇਖਿਆ।+ ਉਸ ਦੇ ਪੈਰਾਂ ਥੱਲੇ ਨੀਲਮ ਪੱਥਰ ਵਰਗਾ ਫ਼ਰਸ਼ ਸੀ ਜੋ ਆਕਾਸ਼ ਵਾਂਗ ਬਿਲਕੁਲ ਸਾਫ਼ ਸੀ।+