ਜ਼ਬੂਰ 117 ਹੇ ਕੌਮ-ਕੌਮ ਦੇ ਲੋਕੋ, ਯਹੋਵਾਹ ਦੀ ਮਹਿਮਾ ਕਰੋ;+ਹੇ ਦੇਸ਼-ਦੇਸ਼ ਦੇ ਲੋਕੋ, ਉਸ ਦੀ ਵਡਿਆਈ ਕਰੋ+ 2 ਕਿਉਂਕਿ ਸਾਡੇ ਲਈ ਉਸ ਦਾ ਅਟੱਲ ਪਿਆਰ ਬੇਅੰਤ ਹੈ;+ਯਹੋਵਾਹ ਦੀ ਵਫ਼ਾਦਾਰੀ+ ਸਦਾ ਰਹਿੰਦੀ ਹੈ।+ ਯਾਹ ਦੀ ਮਹਿਮਾ ਕਰੋ!*+