ਵਿਸ਼ਾ ਸੂਚੀ
29 ਜਨਵਰੀ 2018–4 ਫਰਵਰੀ 2018
3 ‘ਮੈਨੂੰ ਪਤਾ ਉਹ ਦੁਬਾਰਾ ਜੀਉਂਦਾ ਹੋਵੇਗਾ’
5-11 ਫਰਵਰੀ 2018
ਪੁਰਾਣੇ ਸਮੇਂ ਵਿਚ ਕਿਹੜੀਆਂ ਘਟਨਾਵਾਂ ਤੋਂ ਮਸੀਹੀਆਂ ਨੂੰ ਭਰੋਸਾ ਮਿਲਿਆ ਕਿ ਭਵਿੱਖ ਵਿਚ ਮਰਿਆਂ ਹੋਇਆਂ ਨੂੰ ਮੁੜ ਜੀਉਂਦਾ ਕੀਤਾ ਜਾਵੇਗਾ? ਇਨ੍ਹਾਂ ਘਟਨਾਵਾਂ ਅਤੇ ਪੁਰਾਣੇ ਸਮੇਂ ਦੇ ਸੇਵਕਾਂ ਦੀ ਨਿਹਚਾ ਦਾ ਸਾਡੀ ਆਸ਼ਾ ʼਤੇ ਕੀ ਅਸਰ ਪੈਣਾ ਚਾਹੀਦਾ ਹੈ? ਇਨ੍ਹਾਂ ਲੇਖਾਂ ਤੋਂ ਤੁਹਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ ਕਿ ਮਰਿਆਂ ਹੋਇਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ।
12-18 ਫਰਵਰੀ 2018
18 ਮਾਪਿਓ, ਬੱਚਿਆਂ ਦੀ ਬੁੱਧੀ ਤੇ ਮੁਕਤੀ ਹਾਸਲ ਕਰਨ ਵਿਚ ਮਦਦ ਕਰੋ
19-25 ਫਰਵਰੀ 2018
23 ਨੌਜਵਾਨੋ, “ਮੁਕਤੀ ਪਾਉਣ ਦਾ ਜਤਨ ਕਰਦੇ ਰਹੋ”
ਹਰ ਸਾਲ ਹਜ਼ਾਰਾਂ ਬਾਈਬਲ ਵਿਦਿਆਰਥੀ ਬਪਤਿਸਮਾ ਲੈਂਦੇ ਹਨ। ਇਨ੍ਹਾਂ ਵਿਚ ਬਹੁਤ ਸਾਰੇ ਨੌਜਵਾਨ ਅਤੇ ਛੋਟੇ ਬੱਚੇ ਵੀ ਹਨ। ਬਪਤਿਸਮੇ ਤੋਂ ਬਾਅਦ ਯਹੋਵਾਹ ਉਨ੍ਹਾਂ ਉੱਤੇ ਬੇਸ਼ੁਮਾਰ ਬਰਕਤਾਂ ਵਰਸਾਉਂਦਾ ਹੈ। ਪਰ ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਕੁਝ ਨਵੀਆਂ ਜ਼ਿੰਮੇਵਾਰੀਆਂ ਵੀ ਮਿਲਦੀਆਂ ਹਨ। ਮਾਪਿਓ, ਬਪਤਿਸਮਾ ਲੈਣ ਵਿਚ ਤੁਸੀਂ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹੋ? ਜਿਨ੍ਹਾਂ ਨੌਜਵਾਨਾਂ ਨੇ ਬਪਤਿਸਮਾ ਲੈ ਲਿਆ ਹੈ ਜਾਂ ਜੋ ਇਸ ਬਾਰੇ ਸੋਚ ਰਹੇ ਹਨ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਿਵੇਂ ਕਰ ਸਕਦੇ ਹਨ?