JW.ORG ʼਤੇ ਲੇਖ
ਨੌਜਵਾਨ ਪੁੱਛਦੇ ਹਨ
ਮੈਂ ਹਮੇਸ਼ਾ ਗ਼ਲਤ ਗੱਲ ਕਿਉਂ ਕਹਿ ਦਿੰਦਾ ਹਾਂ?
ਕਿਹੜੀ ਸਲਾਹ ਬੋਲਣ ਤੋਂ ਪਹਿਲਾਂ ਸੋਚਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ?
(“ਬਾਈਬਲ ਦੀਆਂ ਸਿੱਖਿਆਵਾਂ” > “ਨੌਜਵਾਨਾਂ ਲਈ” > “ਨੌਜਵਾਨ ਪੁੱਛਦੇ ਹਨ” ਹੇਠਾਂ ਦੇਖੋ।)
ਪਰਿਵਾਰ ਦੀ ਮਦਦ ਲਈ
ਉਦੋਂ ਕੀ ਜੇ ਮੇਰੇ ਬੱਚੇ ਨੂੰ ਤੰਗ ਕੀਤਾ ਜਾਂਦਾ ਹੈ?
ਜੇ ਤੁਹਾਡੇ ਬੱਚੇ ਨੂੰ ਤੰਗ ਕੀਤਾ ਜਾਂਦਾ ਹੈ, ਤਾਂ ਚਾਰ ਗੱਲਾਂ ਆਪਣੇ ਬੱਚੇ ਨੂੰ ਸਿਖਾਉਣ ਵਿਚ ਤੁਹਾਡੀ ਮਦਦ ਕਰ ਸਕਦੀਆਂ ਹਨ ਕਿ ਉਸ ਨੇ ਕੀ ਕਰਨਾ ਹੈ।
(“ਬਾਈਬਲ ਦੀਆਂ ਸਿੱਖਿਆਵਾਂ” > “ਵਿਆਹ ਅਤੇ ਪਰਿਵਾਰ” > “ਬੱਚਿਆਂ ਦੀ ਪਰਵਰਿਸ਼” ਹੇਠਾਂ ਦੇਖੋ।)