ਰੱਬ ਦਾ ਬਚਨ ਖ਼ਜ਼ਾਨਾ ਹੈ | ਯੂਹੰਨਾ 1–2
ਯਿਸੂ ਨੇ ਪਹਿਲਾ ਚਮਤਕਾਰ ਕੀਤਾ
ਯਿਸੂ ਦੇ ਪਹਿਲੇ ਚਮਤਕਾਰ ਤੋਂ ਸਾਨੂੰ ਉਸ ਦੀ ਸ਼ਖ਼ਸੀਅਤ ਬਾਰੇ ਪਤਾ ਲੱਗਦਾ ਹੈ। ਬਾਈਬਲ ਦੇ ਇਸ ਬਿਰਤਾਂਤ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ:
ਯਿਸੂ ਦਾ ਮਨੋਰੰਜਨ ਬਾਰੇ ਸਹੀ ਨਜ਼ਰੀਆ ਸੀ ਜਿਸ ਕਰਕੇ ਉਸ ਨੇ ਜ਼ਿੰਦਗੀ ਦਾ ਮਜ਼ਾ ਲਿਆ ਅਤੇ ਆਪਣੇ ਦੋਸਤਾਂ ਨਾਲ ਵਧੀਆ ਸਮਾਂ ਬਿਤਾਇਆ
ਯਿਸੂ ਲੋਕਾਂ ਦੀਆਂ ਭਾਵਨਾਵਾਂ ਦੀ ਪਰਵਾਹ ਕਰਦਾ ਸੀ
ਯਿਸੂ ਖੁੱਲ੍ਹੇ ਦਿਲ ਵਾਲਾ ਸੀ