ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 15-16
ਸਹਿਮਤੀ ਨਾਲ ਪਰਮੇਸ਼ੁਰ ਦੇ ਬਚਨ ʼਤੇ ਆਧਾਰਿਤ ਲਿਆ ਗਿਆ ਫ਼ੈਸਲਾ
ਜਿਸ ਤਰੀਕੇ ਨਾਲ ਇਸ ਮਸਲੇ ਨੂੰ ਸੁਲਝਾਇਆ ਗਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
15:1, 2—ਨਿਮਰ ਬਣੋ ਤੇ ਧੀਰਜ ਰੱਖੋ। ਆਪਣੇ ਆਪ ਮਸਲੇ ਦਾ ਹੱਲ ਕੱਢਣ ਦੀ ਬਜਾਇ ਪੌਲੁਸ ਤੇ ਬਰਨਾਬਾਸ ਨੇ ਯਹੋਵਾਹ ਦੇ ਸੰਗਠਨ ਤੋਂ ਸੇਧ ਭਾਲੀ।
15:28, 29—ਪਰਮੇਸ਼ੁਰ ਦੇ ਸੰਗਠਨ ʼਤੇ ਭਰੋਸਾ ਰੱਖੋ। ਮੰਡਲੀ ਨੂੰ ਭਰੋਸਾ ਸੀ ਕਿ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਤੇ ਮਸੀਹ ਯਿਸੂ ਰਾਹੀਂ ਮਾਮਲਿਆਂ ਦੀ ਅਗਵਾਈ ਕਰੇਗਾ।
16:4, 5—ਕਹਿਣਾ ਮੰਨੋ। ਪ੍ਰਬੰਧਕ ਸਭਾ ਦੀਆਂ ਹਿਦਾਇਤਾਂ ਮੰਨ ਕੇ ਮੰਡਲੀਆਂ ਵਧੀਆਂ-ਫੁੱਲੀਆਂ।