ਸਿੱਖਿਆ ਡੱਬੀ 11ੳ
ਕੁਝ ਚੰਗੇ ਪਹਿਰੇਦਾਰ
ਛਾਪਿਆ ਐਡੀਸ਼ਨ
ਇਹ ਪਹਿਰੇਦਾਰ ਵਿਰੋਧ ਸਹਿੰਦੇ ਹੋਏ ਵਫ਼ਾਦਾਰ ਰਹੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਤੇ ਖ਼ੁਸ਼ ਖ਼ਬਰੀ ਵੀ ਸੁਣਾਈ।
ਪੁਰਾਣਾ ਇਜ਼ਰਾਈਲ
ਯਸਾਯਾਹ 778-ਲਗਭਗ 732 ਈ. ਪੂ.
ਯਿਰਮਿਯਾਹ 647-580 ਈ. ਪੂ.
ਹਿਜ਼ਕੀਏਲ 613-ਲਗਭਗ 591 ਈ. ਪੂ.
ਪਹਿਲੀ ਸਦੀ
ਯੂਹੰਨਾ ਬਪਤਿਸਮਾ ਦੇਣ ਵਾਲਾ 29-32 ਈ.
ਯਿਸੂ 29-33 ਈ.
ਪੌਲੁਸ ਲਗਭਗ 34-ਲਗਭਗ 65 ਈ.
ਸਾਡਾ ਜ਼ਮਾਨਾ
ਸੀ. ਟੀ. ਰਸਲ ਤੇ ਉਸ ਦੇ ਸਾਥੀ ਲਗਭਗ 1879-1919
ਵਫ਼ਾਦਾਰ ਨੌਕਰ 1919-ਸਾਡਾ ਜ਼ਮਾਨਾ