ਰੱਬ ਦਾ ਬਚਨ ਖ਼ਜ਼ਾਨਾ ਹੈ | ਅਜ਼ਰਾ 6-10
ਯਹੋਵਾਹ ਦਿਲੋਂ ਸੇਵਾ ਕਰਨ ਵਾਲਿਆਂ ਤੋਂ ਖ਼ੁਸ਼ ਹੁੰਦਾ ਹੈ
ਛਾਪਿਆ ਐਡੀਸ਼ਨ
ਅਜ਼ਰਾ ਨੇ ਯਰੂਸ਼ਲਮ ਵਾਪਸ ਜਾਣ ਲਈ ਤਿਆਰੀਆਂ ਕੀਤੀਆਂ
ਅਜ਼ਰਾ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਕਿ ਉਹ ਆਪਣੇ ਸੇਵਕਾਂ ਦੀ ਰਾਖੀ ਕਰੇਗਾ
ਯਰੂਸ਼ਲਮ ਨੂੰ ਵਾਪਸ ਆਉਣਾ ਔਖਾ ਸੀ
ਖ਼ਤਰਨਾਕ ਇਲਾਕੇ ਵਿੱਚੋਂ ਦੀ ਸ਼ਾਇਦ ਇਹ ਰਸਤਾ ਲਿਆ ਜੋ 1,600 ਕਿਲੋਮੀਟਰ (1,000 ਮੀਲ) ਲੰਬਾ ਸੀ
ਸਫ਼ਰ ਨੂੰ ਲਗਭਗ 4 ਮਹੀਨੇ ਲੱਗੇ
ਵਾਪਸ ਆਉਣ ਵਾਲਿਆਂ ਨੂੰ ਪੱਕੀ ਨਿਹਚਾ, ਸੱਚੀ ਭਗਤੀ ਲਈ ਜੋਸ਼ ਤੇ ਹਿੰਮਤ ਦੀ ਲੋੜ ਸੀ
ਅਜ਼ਰਾ ਇਹ ਚੀਜ਼ਾਂ ਨਾਲ ਲੈ ਕੇ ਗਿਆ
750 ਟੈਲੰਟ ਤੋਂ ਭਾਰਾ ਸੋਨਾ ਤੇ ਚਾਂਦੀ ਜਾਂ ਅਫ਼ਰੀਕਾ ਦੇ ਲਗਭਗ 3 ਵੱਡੇ ਹਾਥੀਆਂ ਜਿੰਨਾ ਭਾਰ!
ਵਾਪਸ ਮੁੜਨ ਵਾਲਿਆਂ ਦੇ ਰਾਹ ਵਿਚ ਮੁਸ਼ਕਲਾਂ . . .
ਡਾਕੂ, ਉਜਾੜ, ਖ਼ਤਰਨਾਕ ਜੰਗਲੀ ਜੀਵ-ਜੰਤੂ