ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਕਰਯਾਹ 9-14
ਪਹਾੜਾਂ ਦੀ ਵਾਦੀ ਵਿਚ ਰਹੋ
ਯਹੋਵਾਹ ਨੇ 1914 ਵਿਚ ਇਕ “ਬਹੁਤ ਵੱਡੀ ਦੂਣ” ਯਾਨੀ ਵਾਦੀ ਬਣਾਈ ਜਦੋਂ ਉਸ ਨੇ ਮਸੀਹ ਦੇ ਰਾਜ ਨੂੰ ਸਥਾਪਿਤ ਕੀਤਾ। ਇਕ “ਪਹਾੜ” ਯਿਸੂ ਦੇ ਰਾਜ ਨੂੰ ਅਤੇ ਦੂਜਾ “ਪਹਾੜ” ਪੂਰੀ ਕਾਇਨਾਤ ਉੱਤੇ ਯਹੋਵਾਹ ਦੇ ਰਾਜ ਨੂੰ ਦਰਸਾਉਂਦਾ ਹੈ। ਪਰਮੇਸ਼ੁਰ ਦੇ ਲੋਕਾਂ ਨੇ 1919 ਤੋਂ ਪਹਾੜਾਂ ਦੀ ਵਾਦੀ ਵਿਚ ਪਨਾਹ ਲੈ ਕੇ ਸੁਰੱਖਿਆ ਪਾਈ ਹੈ
ਲੋਕ ਭੱਜ ਕੇ ਪਹਾੜਾਂ ਦੀ ਵਾਦੀ ਵਿਚ ਕਿਵੇਂ ਜਾ ਸਕਦੇ ਹਨ?
ਵਾਦੀ ਵਿਚ ਪਨਾਹ ਨਾ ਲੈਣ ਵਾਲੇ ਆਰਮਾਗੇਡਨ ਵਿਚ ਮਾਰੇ ਜਾਣਗੇ
ਮੈਂ ਇਸ ਸੁਰੱਖਿਆ ਦੀ ਵਾਦੀ ਵਿਚ ਕਿਵੇਂ ਰਹਿ ਸਕਦਾ ਹਾਂ?