ਯੂਹੰਨਾ 4:46 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 46 ਫਿਰ ਉਹ ਗਲੀਲ ਦੇ ਕਾਨਾ ਸ਼ਹਿਰ ਵਿਚ ਦੁਬਾਰਾ ਆਇਆ ਜਿੱਥੇ ਉਸ ਨੇ ਪਾਣੀ ਨੂੰ ਦਾਖਰਸ ਵਿਚ ਬਦਲਿਆ ਸੀ।+ ਉੱਥੇ ਰਾਜੇ ਦਾ ਇਕ ਕਰਮਚਾਰੀ ਸੀ ਜਿਸ ਦਾ ਮੁੰਡਾ ਕਫ਼ਰਨਾਹੂਮ ਵਿਚ ਬੀਮਾਰ ਸੀ।
46 ਫਿਰ ਉਹ ਗਲੀਲ ਦੇ ਕਾਨਾ ਸ਼ਹਿਰ ਵਿਚ ਦੁਬਾਰਾ ਆਇਆ ਜਿੱਥੇ ਉਸ ਨੇ ਪਾਣੀ ਨੂੰ ਦਾਖਰਸ ਵਿਚ ਬਦਲਿਆ ਸੀ।+ ਉੱਥੇ ਰਾਜੇ ਦਾ ਇਕ ਕਰਮਚਾਰੀ ਸੀ ਜਿਸ ਦਾ ਮੁੰਡਾ ਕਫ਼ਰਨਾਹੂਮ ਵਿਚ ਬੀਮਾਰ ਸੀ।