ਯੂਹੰਨਾ 20:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਅਤੇ ਉਸ ਨੇ ਚਿੱਟੇ ਕੱਪੜੇ ਪਾਈ ਦੋ ਦੂਤ+ ਬੈਠੇ ਦੇਖੇ ਜਿੱਥੇ ਪਹਿਲਾਂ ਯਿਸੂ ਦੀ ਲਾਸ਼ ਪਈ ਸੀ, ਇਕ ਦੂਤ ਉੱਥੇ ਬੈਠਾ ਸੀ ਜਿੱਥੇ ਯਿਸੂ ਦਾ ਸਿਰ ਸੀ ਅਤੇ ਦੂਜਾ ਉੱਥੇ ਸੀ ਜਿੱਥੇ ਯਿਸੂ ਦੇ ਪੈਰ ਸਨ।
12 ਅਤੇ ਉਸ ਨੇ ਚਿੱਟੇ ਕੱਪੜੇ ਪਾਈ ਦੋ ਦੂਤ+ ਬੈਠੇ ਦੇਖੇ ਜਿੱਥੇ ਪਹਿਲਾਂ ਯਿਸੂ ਦੀ ਲਾਸ਼ ਪਈ ਸੀ, ਇਕ ਦੂਤ ਉੱਥੇ ਬੈਠਾ ਸੀ ਜਿੱਥੇ ਯਿਸੂ ਦਾ ਸਿਰ ਸੀ ਅਤੇ ਦੂਜਾ ਉੱਥੇ ਸੀ ਜਿੱਥੇ ਯਿਸੂ ਦੇ ਪੈਰ ਸਨ।