-
ਰਸੂਲਾਂ ਦੇ ਕੰਮ 2:46ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
46 ਉਹ ਰੋਜ਼ ਮੰਦਰ ਵਿਚ ਇਕ ਮਨ ਹੋ ਕੇ ਇਕੱਠੇ ਹੁੰਦੇ ਸਨ, ਇਕ-ਦੂਸਰੇ ਦੇ ਘਰ ਖ਼ੁਸ਼ੀ-ਖ਼ੁਸ਼ੀ ਭੋਜਨ ਖਾਂਦੇ ਸਨ ਅਤੇ ਸਾਰੇ ਕੰਮ ਸਾਫ਼ਦਿਲੀ ਨਾਲ ਕਰਦੇ ਸਨ
-