-
ਰਸੂਲਾਂ ਦੇ ਕੰਮ 27:40ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
40 ਇਸ ਲਈ ਉਨ੍ਹਾਂ ਨੇ ਲੰਗਰਾਂ ਦੇ ਰੱਸੇ ਵੱਢ ਦਿੱਤੇ ਅਤੇ ਲੰਗਰ ਸਮੁੰਦਰ ਵਿਚ ਜਾ ਡਿਗੇ। ਨਾਲੇ ਉਨ੍ਹਾਂ ਨੇ ਪਤਵਾਰਾਂ ਦੇ ਰੱਸੇ ਵੀ ਢਿੱਲੇ ਕਰ ਦਿੱਤੇ। ਫਿਰ ਜਹਾਜ਼ ਦੇ ਅਗਲੇ ਪਾਸੇ ਦੇ ਛੋਟੇ ਬਾਦਬਾਨ ਨੂੰ ਖੋਲ੍ਹ ਦਿੱਤਾ ਤਾਂਕਿ ਹਵਾ ਦੇ ਨਾਲ ਜਹਾਜ਼ ਕੰਢੇ ʼਤੇ ਚਲਾ ਜਾਵੇ।
-