2 ਕੁਰਿੰਥੀਆਂ 11:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਜਿਵੇਂ ਇਹ ਗੱਲ ਪੱਕੀ ਹੈ ਕਿ ਮਸੀਹ ਬਾਰੇ ਸੱਚਾਈ ਮੇਰੇ ਅੰਦਰ ਹੈ, ਉਸੇ ਤਰ੍ਹਾਂ ਇਹ ਗੱਲ ਵੀ ਪੱਕੀ ਹੈ ਕਿ ਮੈਂ ਪੂਰੇ ਅਖਾਯਾ ਵਿਚ ਇਸ ਗੱਲ ʼਤੇ ਸ਼ੇਖ਼ੀ ਮਾਰਨ ਤੋਂ ਨਹੀਂ ਹਟਾਂਗਾ।+
10 ਜਿਵੇਂ ਇਹ ਗੱਲ ਪੱਕੀ ਹੈ ਕਿ ਮਸੀਹ ਬਾਰੇ ਸੱਚਾਈ ਮੇਰੇ ਅੰਦਰ ਹੈ, ਉਸੇ ਤਰ੍ਹਾਂ ਇਹ ਗੱਲ ਵੀ ਪੱਕੀ ਹੈ ਕਿ ਮੈਂ ਪੂਰੇ ਅਖਾਯਾ ਵਿਚ ਇਸ ਗੱਲ ʼਤੇ ਸ਼ੇਖ਼ੀ ਮਾਰਨ ਤੋਂ ਨਹੀਂ ਹਟਾਂਗਾ।+