ਫ਼ਿਲਿੱਪੀਆਂ 3:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਤਾਂ ਫਿਰ, ਆਓ ਆਪਾਂ ਜਿਹੜੇ ਸਮਝਦਾਰ ਹਾਂ,+ ਆਪਣੇ ਅੰਦਰ ਮਨ ਦਾ ਇਹੀ ਸੁਭਾਅ ਪੈਦਾ ਕਰੀਏ। ਜੇ ਕਿਸੇ ਗੱਲ ਵਿਚ ਤੁਹਾਡੇ ਮਨ ਦਾ ਸੁਭਾਅ ਹੋਰ ਹੈ, ਤਾਂ ਉੱਪਰ ਜਿਸ ਸੁਭਾਅ ਦੀ ਗੱਲ ਕੀਤੀ ਹੈ, ਉਸ ਬਾਰੇ ਪਰਮੇਸ਼ੁਰ ਤੁਹਾਨੂੰ ਦੱਸੇਗਾ। ਫ਼ਿਲਿੱਪੀਆਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 3:15 ਪਹਿਰਾਬੁਰਜ,9/1/2000, ਸਫ਼ੇ 8-9
15 ਤਾਂ ਫਿਰ, ਆਓ ਆਪਾਂ ਜਿਹੜੇ ਸਮਝਦਾਰ ਹਾਂ,+ ਆਪਣੇ ਅੰਦਰ ਮਨ ਦਾ ਇਹੀ ਸੁਭਾਅ ਪੈਦਾ ਕਰੀਏ। ਜੇ ਕਿਸੇ ਗੱਲ ਵਿਚ ਤੁਹਾਡੇ ਮਨ ਦਾ ਸੁਭਾਅ ਹੋਰ ਹੈ, ਤਾਂ ਉੱਪਰ ਜਿਸ ਸੁਭਾਅ ਦੀ ਗੱਲ ਕੀਤੀ ਹੈ, ਉਸ ਬਾਰੇ ਪਰਮੇਸ਼ੁਰ ਤੁਹਾਨੂੰ ਦੱਸੇਗਾ।