2 ਤਿਮੋਥਿਉਸ 2:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਤੂੰ ਆਪਣੀ ਪੂਰੀ ਵਾਹ ਲਾ ਕੇ ਆਪਣੇ ਆਪ ਨੂੰ ਅਜਿਹਾ ਸੇਵਕ ਸਾਬਤ ਕਰ ਜਿਸ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਹੋਈ ਹੈ ਅਤੇ ਜਿਸ ਨੂੰ ਆਪਣੇ ਕੰਮ ਤੋਂ ਕੋਈ ਸ਼ਰਮਿੰਦਗੀ ਨਹੀਂ ਹੈ ਅਤੇ ਜਿਹੜਾ ਸੱਚਾਈ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾਉਂਦਾ ਅਤੇ ਸਮਝਾਉਂਦਾ ਹੈ।+ 2 ਤਿਮੋਥਿਉਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 2:15 ਪਹਿਰਾਬੁਰਜ,2/15/2010, ਸਫ਼ੇ 11-1211/15/2003, ਸਫ਼ੇ 9-101/1/2003, ਸਫ਼ੇ 27-2812/1/2002, ਸਫ਼ਾ 16
15 ਤੂੰ ਆਪਣੀ ਪੂਰੀ ਵਾਹ ਲਾ ਕੇ ਆਪਣੇ ਆਪ ਨੂੰ ਅਜਿਹਾ ਸੇਵਕ ਸਾਬਤ ਕਰ ਜਿਸ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਹੋਈ ਹੈ ਅਤੇ ਜਿਸ ਨੂੰ ਆਪਣੇ ਕੰਮ ਤੋਂ ਕੋਈ ਸ਼ਰਮਿੰਦਗੀ ਨਹੀਂ ਹੈ ਅਤੇ ਜਿਹੜਾ ਸੱਚਾਈ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾਉਂਦਾ ਅਤੇ ਸਮਝਾਉਂਦਾ ਹੈ।+