-
2 ਤਿਮੋਥਿਉਸ 2:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਇਸ ਲਈ ਜਿਹੜਾ ਇਨਸਾਨ ਨਿਰਾਦਰ ਦੇ ਕੰਮਾਂ ਲਈ ਵਰਤੇ ਜਾਣ ਵਾਲੇ ਭਾਂਡਿਆਂ ਤੋਂ ਦੂਰ ਰਹਿੰਦਾ ਹੈ, ਉਹ ਆਦਰ ਦੇ ਕੰਮ ਲਈ ਵਰਤਿਆ ਜਾਣ ਵਾਲਾ ਭਾਂਡਾ ਬਣੇਗਾ ਜੋ ਪਵਿੱਤਰ ਅਤੇ ਆਪਣੇ ਮਾਲਕ ਲਈ ਫ਼ਾਇਦੇਮੰਦ ਅਤੇ ਹਰ ਚੰਗੇ ਕੰਮ ਲਈ ਤਿਆਰ ਕੀਤਾ ਗਿਆ ਹੈ।
-