13 ‘ਮੈਂ ਜਾਣਦਾ ਹਾਂ ਕਿ ਜਿੱਥੇ ਤੂੰ ਰਹਿੰਦਾ ਹੈਂ, ਉੱਥੇ ਸ਼ੈਤਾਨ ਦਾ ਸਿੰਘਾਸਣ ਹੈ, ਫਿਰ ਵੀ ਤੂੰ ਮੇਰੇ ਨਾਂ ਨੂੰ ਘੁੱਟ ਕੇ ਫੜੀ ਰੱਖਿਆ ਹੈ।+ ਮੇਰੇ ਵਫ਼ਾਦਾਰ ਗਵਾਹ ਅੰਤਿਪਾਸ ਦੇ ਦਿਨਾਂ ਵਿਚ+ ਵੀ ਤੂੰ ਮੇਰੇ ਉੱਤੇ ਨਿਹਚਾ ਕਰਨੀ ਨਹੀਂ ਛੱਡੀ।+ ਅੰਤਿਪਾਸ ਨੂੰ ਤੁਹਾਡੇ ਸ਼ਹਿਰ ਵਿਚ ਜਾਨੋਂ ਮਾਰਿਆ ਗਿਆ ਸੀ+ ਜਿੱਥੇ ਸ਼ੈਤਾਨ ਨੇ ਡੇਰਾ ਲਾਇਆ ਹੋਇਆ ਹੈ।