ਪ੍ਰਕਾਸ਼ ਦੀ ਕਿਤਾਬ 10:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਉਨ੍ਹਾਂ ਦਿਨਾਂ ਦੌਰਾਨ ਜਦੋਂ ਸੱਤਵਾਂ ਦੂਤ+ ਤੁਰ੍ਹੀ ਵਜਾਉਣ ਲਈ ਤਿਆਰ ਹੋਵੇਗਾ,+ ਤਾਂ ਪਵਿੱਤਰ ਭੇਤ+ ਦੀਆਂ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ ਜਾਣਗੀਆਂ। ਇਹ ਭੇਤ ਉਹੀ ਖ਼ੁਸ਼ ਖ਼ਬਰੀ ਹੈ ਜੋ ਪਰਮੇਸ਼ੁਰ ਨੇ ਆਪਣੇ ਦਾਸਾਂ, ਹਾਂ, ਆਪਣੇ ਨਬੀਆਂ+ ਨੂੰ ਸੁਣਾਈ ਸੀ।”
7 ਪਰ ਉਨ੍ਹਾਂ ਦਿਨਾਂ ਦੌਰਾਨ ਜਦੋਂ ਸੱਤਵਾਂ ਦੂਤ+ ਤੁਰ੍ਹੀ ਵਜਾਉਣ ਲਈ ਤਿਆਰ ਹੋਵੇਗਾ,+ ਤਾਂ ਪਵਿੱਤਰ ਭੇਤ+ ਦੀਆਂ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ ਜਾਣਗੀਆਂ। ਇਹ ਭੇਤ ਉਹੀ ਖ਼ੁਸ਼ ਖ਼ਬਰੀ ਹੈ ਜੋ ਪਰਮੇਸ਼ੁਰ ਨੇ ਆਪਣੇ ਦਾਸਾਂ, ਹਾਂ, ਆਪਣੇ ਨਬੀਆਂ+ ਨੂੰ ਸੁਣਾਈ ਸੀ।”