-
ਮੱਤੀ 4:24ਪਵਿੱਤਰ ਬਾਈਬਲ
-
-
24 ਪੂਰੇ ਸੀਰੀਆ ਵਿਚ ਉਸ ਬਾਰੇ ਖ਼ਬਰ ਫੈਲ ਗਈ ਅਤੇ ਲੋਕ ਉਨ੍ਹਾਂ ਸਾਰੇ ਕਸ਼ਟ ਦੇ ਮਾਰੇ ਲੋਕਾਂ ਨੂੰ ਉਸ ਕੋਲ ਲੈ ਕੇ ਆਏ ਜਿਹੜੇ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੁਖੀ ਸਨ, ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ ਅਤੇ ਜਿਹੜੇ ਮਿਰਗੀ ਦੇ ਰੋਗੀ ਅਤੇ ਅਧਰੰਗੀ ਸਨ ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਠੀਕ ਕੀਤਾ।
-