ਮੱਤੀ 9:17 ਪਵਿੱਤਰ ਬਾਈਬਲ 17 ਨਾ ਹੀ ਕੋਈ ਨਵਾਂ ਦਾਖਰਸ ਪੁਰਾਣੀਆਂ ਮਸ਼ਕਾਂ* ਵਿਚ ਪਾਉਂਦਾ ਹੈ। ਪਰ ਜੇ ਪਾਉਂਦਾ ਹੈ, ਤਾਂ ਮਸ਼ਕਾਂ ਪਾਟ ਜਾਂਦੀਆਂ ਹਨ ਅਤੇ ਦਾਖਰਸ ਡੁੱਲ੍ਹ ਜਾਂਦਾ ਹੈ ਅਤੇ ਮਸ਼ਕਾਂ ਖ਼ਰਾਬ ਹੋ ਜਾਂਦੀਆਂ ਹਨ। ਪਰ ਲੋਕ ਨਵਾਂ ਦਾਖਰਸ ਨਵੀਆਂ ਮਸ਼ਕਾਂ ਵਿਚ ਪਾਉਂਦੇ ਹਨ। ਇਸ ਤਰ੍ਹਾਂ ਦੋਵੇਂ ਚੀਜ਼ਾਂ ਬਚੀਆਂ ਰਹਿੰਦੀਆਂ ਹਨ।” ਮੱਤੀ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 9:17 ਨਵੀਂ ਦੁਨੀਆਂ ਅਨੁਵਾਦ, ਸਫ਼ਾ 2468 ਸਰਬ ਮਹਾਨ ਮਨੁੱਖ, ਅਧਿ. 28
17 ਨਾ ਹੀ ਕੋਈ ਨਵਾਂ ਦਾਖਰਸ ਪੁਰਾਣੀਆਂ ਮਸ਼ਕਾਂ* ਵਿਚ ਪਾਉਂਦਾ ਹੈ। ਪਰ ਜੇ ਪਾਉਂਦਾ ਹੈ, ਤਾਂ ਮਸ਼ਕਾਂ ਪਾਟ ਜਾਂਦੀਆਂ ਹਨ ਅਤੇ ਦਾਖਰਸ ਡੁੱਲ੍ਹ ਜਾਂਦਾ ਹੈ ਅਤੇ ਮਸ਼ਕਾਂ ਖ਼ਰਾਬ ਹੋ ਜਾਂਦੀਆਂ ਹਨ। ਪਰ ਲੋਕ ਨਵਾਂ ਦਾਖਰਸ ਨਵੀਆਂ ਮਸ਼ਕਾਂ ਵਿਚ ਪਾਉਂਦੇ ਹਨ। ਇਸ ਤਰ੍ਹਾਂ ਦੋਵੇਂ ਚੀਜ਼ਾਂ ਬਚੀਆਂ ਰਹਿੰਦੀਆਂ ਹਨ।”