-
ਮੱਤੀ 9:33ਪਵਿੱਤਰ ਬਾਈਬਲ
-
-
33 ਅਤੇ ਜਦ ਯਿਸੂ ਨੇ ਗੁੰਗੇ ਵਿੱਚੋਂ ਦੁਸ਼ਟ ਦੂਤ ਨੂੰ ਕੱਢ ਦਿੱਤਾ, ਤਾਂ ਉਹ ਬੋਲਣ ਲੱਗ ਪਿਆ। ਇਹ ਦੇਖ ਕੇ ਸਾਰੇ ਜਣੇ ਹੱਕੇ-ਬੱਕੇ ਰਹਿ ਗਏ ਅਤੇ ਉਨ੍ਹਾਂ ਨੇ ਕਿਹਾ: “ਅਸੀਂ ਇਜ਼ਰਾਈਲ ਵਿਚ ਪਹਿਲਾਂ ਕਦੀ ਇਹੋ ਜਿਹੀ ਗੱਲ ਨਹੀਂ ਦੇਖੀ।”
-