-
ਮਰਕੁਸ 2:15ਪਵਿੱਤਰ ਬਾਈਬਲ
-
-
15 ਬਾਅਦ ਵਿਚ ਯਿਸੂ ਆਪਣੇ ਚੇਲਿਆਂ ਨਾਲ ਲੇਵੀ ਦੇ ਘਰ ਗਿਆ। ਉੱਥੇ ਉਨ੍ਹਾਂ ਨਾਲ ਕਈ ਟੈਕਸ ਵਸੂਲ ਕਰਨ ਵਾਲੇ ਅਤੇ ਪਾਪੀ ਮੇਜ਼ ਦੁਆਲੇ ਬੈਠੇ ਖਾਣਾ ਖਾ ਰਹੇ ਸਨ। ਉਨ੍ਹਾਂ ਵਿੱਚੋਂ ਕਈ ਜਣੇ ਉਸ ਦੇ ਚੇਲੇ ਬਣ ਗਏ।
-