ਮਰਕੁਸ 6:48 ਪਵਿੱਤਰ ਬਾਈਬਲ 48 ਅਤੇ ਜਦੋਂ ਉਸ ਨੇ ਦੇਖਿਆ ਕਿ ਸਾਮ੍ਹਣਿਓਂ ਹਨੇਰੀ ਚੱਲਦੀ ਹੋਣ ਕਰਕੇ ਚੇਲਿਆਂ ਨੂੰ ਚੱਪੂ ਚਲਾਉਣ ਵਿਚ ਬੜੀ ਮੁਸ਼ਕਲ ਆ ਰਹੀ ਸੀ, ਤਾਂ ਰਾਤ ਦੇ ਚੌਥੇ ਕੁ ਪਹਿਰ* ਉਹ ਪਾਣੀ ਉੱਤੇ ਤੁਰ ਕੇ ਉਨ੍ਹਾਂ ਵੱਲ ਆਇਆ, ਪਰ ਇੱਦਾਂ ਲੱਗਦਾ ਸੀ ਜਿਵੇਂ ਉਹ ਉਨ੍ਹਾਂ ਤੋਂ ਅੱਗੇ ਨਿਕਲ ਜਾਵੇਗਾ। ਮਰਕੁਸ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ—2019 ਅੰਕ 6:48 ਪਹਿਰਾਬੁਰਜ,1/1/2000, ਸਫ਼ਾ 32 ਸਰਬ ਮਹਾਨ ਮਨੁੱਖ, ਅਧਿ. 53
48 ਅਤੇ ਜਦੋਂ ਉਸ ਨੇ ਦੇਖਿਆ ਕਿ ਸਾਮ੍ਹਣਿਓਂ ਹਨੇਰੀ ਚੱਲਦੀ ਹੋਣ ਕਰਕੇ ਚੇਲਿਆਂ ਨੂੰ ਚੱਪੂ ਚਲਾਉਣ ਵਿਚ ਬੜੀ ਮੁਸ਼ਕਲ ਆ ਰਹੀ ਸੀ, ਤਾਂ ਰਾਤ ਦੇ ਚੌਥੇ ਕੁ ਪਹਿਰ* ਉਹ ਪਾਣੀ ਉੱਤੇ ਤੁਰ ਕੇ ਉਨ੍ਹਾਂ ਵੱਲ ਆਇਆ, ਪਰ ਇੱਦਾਂ ਲੱਗਦਾ ਸੀ ਜਿਵੇਂ ਉਹ ਉਨ੍ਹਾਂ ਤੋਂ ਅੱਗੇ ਨਿਕਲ ਜਾਵੇਗਾ।