-
ਮਰਕੁਸ 12:1ਪਵਿੱਤਰ ਬਾਈਬਲ
-
-
12 ਫਿਰ ਉਹ ਲੋਕਾਂ ਨਾਲ ਮਿਸਾਲਾਂ ਰਾਹੀਂ ਗੱਲ ਕਰਨ ਲੱਗਾ: “ਇਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾ ਕੇ ਉਸ ਦੇ ਆਲੇ-ਦੁਆਲੇ ਵਾੜ ਲਾਈ ਅਤੇ ਰਸ ਕੱਢਣ ਲਈ ਚੁਬੱਚਾ ਬਣਾਇਆ ਅਤੇ ਇਕ ਬੁਰਜ ਖੜ੍ਹਾ ਕੀਤਾ। ਫਿਰ ਉਹ ਬਾਗ਼ ਠੇਕੇ ʼਤੇ ਦੇ ਕੇ ਆਪ ਕਿਸੇ ਹੋਰ ਦੇਸ਼ ਚਲਾ ਗਿਆ।
-