-
ਮਰਕੁਸ 14:31ਪਵਿੱਤਰ ਬਾਈਬਲ
-
-
31 ਪਰ ਪਤਰਸ ਨੇ ਜ਼ੋਰ ਦੇ ਕੇ ਕਿਹਾ: “ਜੇ ਮੈਨੂੰ ਤੇਰੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਾਂਗਾ ਕਿ ਮੈਂ ਤੈਨੂੰ ਜਾਣਦਾ ਹਾਂ।” ਬਾਕੀ ਸਾਰੇ ਚੇਲੇ ਵੀ ਇਹੀ ਕਹਿਣ ਲੱਗੇ।
-